ਅੰਮ੍ਰਿਤਪਾਲ ਸਿੰਘ ਵਲੋਂ ਚਲਾਏ ਨਸ਼ਾ ਛੁਡਾਊ ਕੇਂਦਰ 'ਤੇ ਪਰਚਾ ਦਰਜ | Amritpal Singh | OneIndia Punjabi

2022-12-20 0

ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਪਿੰਡ ਜਲੂਪੁਰ ਖੈੜਾ ਵਿਚ ਕਥਿਤ ਤੌਰ ’ਤੇ ਚਲਾਇਆ ਜਾ ਰਿਹਾ ਨਸ਼ਾ ਛੁਡਾਊ ਕੇਂਦਰ ਅੱਜ ਉਸ ਵੇਲੇ ਜਾਂਚ ਦੇ ਘੇਰੇ ਵਿਚ ਆ ਗਿਆ | ਜਦੋਂ ਇੱਥੇ ਇਲਾਜ ਲਈ ਆਏ ਮਰੀਜ਼ ਨੇ ਪ੍ਰਬੰਧਕਾਂ ’ਤੇ ਕੁੱਟਮਾਰ ਦਾ ਦੋਸ਼ ਲਾਇਆ ।
.
.
.
#amritpalsingh #warispunjabde #amritpalsinghkhalsa

Videos similaires